ਭਾਰਤ ‘ਚ ਸਵੇਰੇ-ਸਵੇਰੇ ਧਰਤੀ ਹਿੱਲੀ, ਅਸਾਮ ‘ਚ 5 ਤੀਬਰਤਾ ਦੇ ਭੂਚਾਲ ਦੇ ਝਟਕੇ
ਭਾਰਤ ਵਿੱਚ ਸਵੇਰੇ-ਸਵੇਰੇ ਧਰਤੀ ਹਿੱਲ ਗਈ। ਅੱਜ ਸਵੇਰੇ ਅਸਾਮ ਵਿੱਚ ਆਏ ਭੂਚਾਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਰਾਜਧਾਨੀ ਗੁਹਾਟੀ ਸਮੇਤ ਅਸਾਮ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦਰਅਸਲ, ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ