ਜੇ ਆਨਲਾਈਨ ਜਾਂ ਆਫਲਾਈਨ ਠੱਗੇ ਗਏ ਤਾਂ ਸਰਕਾਰ ਤੁਹਾਡੀ ਇੰਝ ਮਦਦ ਕਰੇਗੀ
ਜੇਕਰ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਦੌਰਾਨ ਕਿਸੇ ਦੁਕਾਨਦਾਰ ਵੱਲੋਂ ਠੱਗੀ ਜਾਂ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕੇਂਦਰ ਸਰਕਾਰ ਨੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੇ ਤੇਜ਼ ਅਤੇ ਆਸਾਨ ਨਿਪਟਾਰੇ ਲਈ E-Daakhil Portal ਸ਼ੁਰੂ ਕੀਤਾ ਹੈ। ਇਸ ਪੋਰਟਲ ਰਾਹੀਂ ਤੁਸੀਂ ਘਰ ਬੈਠੇ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰ ਸਕਦੇ
