ਹੁਣ ਚੰਡੀਗੜ੍ਹ ਵਾਂਗ ਪੰਜਾਬ ‘ਚ ਵੀ ਹੋਣਗੇ ਈ-ਚਲਾਨ – CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਟੀ ਸਰਵੀਲੈਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਵਿੱਚ ਵੀ ਲੋਕਾਂ ਦੇ ਈ-ਚਲਾਨ ਹੋਣਗੇ। ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ, ਤਾਂ ਤੁਹਾਡੀ ਫੋਟੋ ਚਲਾਨ ਵਿੱਚ ਤੁਹਾਡੇ