Punjab

ਫਾਜਿਲਕਾ ‘ਚ ਗੂੰਗੇ ਨੌਜਵਾਨ ਨਾਲ ਹੋਈ ਮਾਰਕੁੱਟ, ਖੋਹਿਆ ਮੋਬਾਇਲ

ਪੰਜਾਬ (Punjab) ਵਿੱਚ ਹੋ ਰਹੀਆਂ ਲੋਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਆ ਰਹੇ ਮਾਮਲੇ ਪੁਲਿਸ ਪ੍ਰਸਾਸ਼ਨ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਫਾਜਿਲਕਾ (Fazilka) ਵਿੱਚ ਲੁਟੇਰਿਆਂ ਨੇ ਉੱਤਰ ਪ੍ਰਦੇਸ਼ ਦੇ ਇਕ ਬੋਲਣ ਵਿੱਚ ਅਸਮਰੱਥ ਨੌਜਵਾਨ ਦੀ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਸ ਦਾ ਮੋਬਾਈਲ ਵੀ ਖੋਹ ਲਿਆ। ਜਲਾਲਾਬਾਦ ਦੇ ਟਿਵਾਣਾ

Read More