Punjab

ਜਿਸ ਦੇ ਜ਼ਿੰਮੇ ਸੀ ਨਸ਼ਾ ਸਮੱਗਲਰਾਂ ਨੂੰ ਫੜਨ ਦੀ ਜ਼ਿੰਮੇਵਾਰੀ, ਉਹੀ ਨਿਕਲਿਆ ਨਸ਼ੇ ਦਾ ਵੱਡਾ ਸੌਦਾਗਰ! ਰੇਡ ਦੌਰਾਨ ਬਰਾਮਦ ਚੀਜ਼ਾਂ ਵੇਖ ਉੱਡ ਗਏ ਹੋਸ਼

ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੇ ਜਿਸ DSP ਨੂੰ ਨਸ਼ੇ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ (STF) ਵਿੱਚ ਤਾਇਨਾਤ ਕੀਤਾ ਗਿਆ ਸੀ, ਉਹੀ ਨਸ਼ੇ ਦਾ ਵੱਡਾ ਸੌਦਾਗਰ ਨਿਕਲਿਆ। ਅੰਮ੍ਰਿਤਸਰ ਦੇ DSP ਵਵਿੰਦਰ ਮਹਾਜਨ ਦੇ ਘਰ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਤਲਾਸ਼ੀ ਦੇ ਦੌਰਾਨ ਉੱਥੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪ੍ਰਦਾਰਥ ਨਾਲ ਕੈਸ਼ ਫੜਿਆ ਗਿਆ। ਵਵਿੰਦਰ ਮਹਾਜਨ

Read More