ਬਲਾਤਕਾਰੀ ਡੇਰੀ ਮੁਖੀ ਨਾਲ ਕਰਵਾਈ ਨਿੱਜੀ ਬੰਦਿਆਂ ਦੀ ਮੁਲਾਕਾਤ, ਹਰਿਆਣਾ ਦਾ ਡੀਐੱਸਪੀ ਨੱਪਿਆ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੇ ਨਾਲ ਨਿੱਜੀ ਵਿਅਕਤੀਆਂ ਦੀ ਮੁਲਾਕਾਤ ਕਰਵਾਉਣੀ ਹਰਿਆਣਾ ਦੇ ਇਕ ਡੀਐਸਪੀ ਨੂੰ ਮਹਿੰਗੀ ਪੈ ਗਈ।ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ। ਕੁਝ ਨਿੱਜੀ ਲੋਕਾਂ ਨੂੰ ਡੇਰਾ ਮੁੱਖੀ ਨਾਲ ਮਿਲਾਉਣ ਸਬੰਧੀ ਪੁਲਿਸ ਵਿਭਾਗ ਨੂੰ ਜਾਣਕਾਰੀ ਮਿਲੀ ਤਾਂ