Tag: dsp-dilsher-singh-sends-defamation-notice-to-navjot-sidhu

ਨਵਜੋਤ  ਸਿੱਧੂ ਨੂੰ ਡੀ.ਐੱਸ.ਪੀ ਦਿਲਸ਼ੇਰ ਸਿੰਘ ਨੇ ਭੇਜਿਆ ਮਾਣ ਹਾਨੀ ਦਾ ਨੋਟਿਸ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਦਿਨ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਇੱਕ ਰੈਲੀ ਨੂੰ ਸੰਬੋਧਨ…