India

ਪਾਸ ਹੋਣ ਦੀ ਖੁਸ਼ੀ ‘ਚ ਸ਼ਰਾਬੀ ਕੁੜੀਆਂ ਨੇ ਕਰ ਦਿੱਤਾ ਡਿਲੀਵਰੀ ਬੁਆਏ ਨਾਲ ਕਾਂਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-12 ਜਮਾਤ ਵਿੱਚੋਂ ਪਾਸ ਹੋਣ ਦੀ ਖੁਸ਼ੀ ਵਿੱਚ ਸ਼ਰਾਬ ਦੇ ਨਸ਼ੇ ਵਿਚ ਚੂਰ ਹੋਈਆਂ ਕੁੜੀਆਂ ਨੇ ਆਪਣੀ ਕਾਰ ਹੇਠਾਂ ਡਿਲਵਰੀ ਬੁਆਏ ਨੂੰ ਦਰੜ ਦਿੱਤਾ, ਜਿਸਦੀ ਮੌਕੇ ਉੱਤੇ ਹੀ ਮੌ ਤ ਹੋ ਗਈ।ਇਹ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਾਰ ਨੇ ਤਿੰਨ ਪਲਟੀਆਂ ਖਾਧੀਆਂ, ਪਰ

Read More