ਅੰਬੇਡਕਰ ਨਗਰ ‘ਚ ਨਸ਼ਾ ਤਸਕਰਾਂ ਦਾ ਹਮਲਾ: ਕਾਰਾਂ ਦੀ ਭੰਨਤੋੜ, ਪੈਟਰੋਲ ਬੰਬ ਸੁੱਟੇ, ਨੌਜਵਾਨ ਜ਼ਖਮੀ
ਬੀਤੀ ਰਾਤ ਲੁਧਿਆਣਾ ਦੇ ਅੰਬੇਡਕਰ ਨਗਰ ਵਿੱਚ ਨਸ਼ਾ ਤਸਕਰਾਂ ਨੇ ਹਮਲਾ (Drug smugglers attack ) ਕਰਕੇ ਦਹਿਸ਼ਤ ਫੈਲਾਈ। 15 ਤੋਂ 20 ਨੌਜਵਾਨਾਂ ਦੇ ਸਮੂਹ ਨੇ ਇਲਾਕੇ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੀ ਭੰਨਤੋੜ ਕੀਤੀ ਅਤੇ ਬੋਤਲਾਂ ਸੁੱਟੀਆਂ। ਇੱਕ ਨੌਜਵਾਨ ਦੀ ਬਾਂਹ ‘ਤੇ ਛੈਣੀ ਨਾਲ ਹਮਲਾ ਕੀਤਾ ਗਿਆ, ਜਿਸ ਦਾ ਵੀਡੀਓ ਸਾਹਮਣੇ ਆਇਆ