ਬ੍ਰਾਜ਼ੀਲ ‘ਚ ਡਰੱਗ ਮਾਫੀਆ ‘ਤੇ ਹੈਲੀਕਾਪਟਰ ਨਾਲ ਐਨਕਾਊਂਟਰ, 4 ਪੁਲਿਸ ਅਧਿਕਾਰੀਆਂ ਸਮੇਤ 64 ਲੋਕਾਂ ਦੀ ਮੌਤ
ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ “ਰੈੱਡ ਕਮਾਂਡ” (ਕਮਾਂਡੋ ਵਰਮੇਲ੍ਹੋ) ਵਿਰੁੱਧ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ “ਓਪਰੇਸ਼ਨ ਕੰਟੇਨਮੈਂਟ” ਚਲਾਇਆ। ਮੰਗਲਵਾਰ (28 ਅਕਤੂਬਰ 2025) ਨੂੰ ਸਵੇਰੇ 2,500 ਤੋਂ ਵੱਧ ਪੁਲਿਸ ਅਤੇ ਸੈਨਿਕਾਂ ਨੇ ਹੈਲੀਕਾਪਟਰਾਂ ਅਤੇ ਆਰਮੋਰਡ ਵਾਹਨਾਂ ਨਾਲ ਐਲੇਮਾਓ ਅਤੇ ਪੈਨ੍ਹਾ ਫੈਵੇਲਾਸ (ਗਰੀਬ ਬਸਤੀਆਂ) ‘ਤੇ ਛਾਪੇ ਮਾਰੇ। ਇਹ ਗਿਰੋਹ
