India
ਨਹੀਂ ਮਿਲਿਆ ਨਸ਼ਾ ਤਾਂ ਆਪਣੇ ਮਾਂ-ਪਿਓ, ਦਾਦੀ ਤੇ ਭੈਣ ਦਾ ਹੀ ਕਰ ਦਿੱਤਾ ਕਤਲ
- by Gurpreet Singh
- November 23, 2022
- 0 Comments
ਨਵੀਂ ਦਿੱਲੀ : ਦਿੱਲੀ ਦੇ ਪਾਲਮ ਇਲਾਕੇ ਵਿੱਚ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। 25 ਸਾਲਾ ਨੋਜਵਾਨ ਕੇਸ਼ਵ ਨੇ ਆਪਣੇ ਮਾਤਾ-ਪਿਤਾ, ਦਾਦੀ ਅਤੇ ਭੈਣ ਦਾ ਕਤਲ ਕੀਤਾ ਹੈ। ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੇ ਕਤਲ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਕਤਲ ਦੇ ਮੁਲਜ਼ਮ ਕੇਸ਼ਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ