ਡਰੈਗਨ ਫਲ ਇੱਕ ਕਿਸਮ ਦੀ ਕੈਕਟਸ ਵੇਲ ਹੈ। ਇਸ ਦੇ ਫਲ ਮਿੱਠੇ ਅਤੇ ਰਸੀਲੇ ਹੁੰਦੇ ਹਨ। ਡਰੈਗਨ ਫਲ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਚਿੱਟਾ ਗੁੱਦੇ ਵਾਲਾ ਅਤੇ ਦੂਜਾ ਲਾਲ ਗੁੱਦੇ ਵਾਲਾ ਹੈ।