ਅਮਰੀਕਾ ’ਚ ਵੱਡੇ ਖੋਜੀ ਵਜੋਂ ਉਭਰੇ ਡਾ. ਗੁਰਤੇਜ ਸੰਧੂ, ਮਹਾਨ ਖੋਜੀ ਥਾਮਸ ਐਡੀਸਨ ਨੂੰ ਵੀ ਪਛਾੜਿਆ
ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੇ ਸਾਬਕਾ ਵਿਦਿਆਰਥੀ ਡਾ. ਗੁਰਤੇਜ ਸੰਧੂ ਨੇ ਵਿਸ਼ਵ ਪੱਧਰ ‘ਤੇ ਤਕਨੀਕੀ ਜਗਤ ‘ਚ 1,382 ਅਮਰੀਕੀ ਪੇਟੈਂਟਸ ਨਾਲ ਸੱਤਵੇਂ ਸਭ ਤੋਂ ਵੱਡੇ ਖੋਜੀ ਵਜੋਂ ਥਾਮਸ ਐਡੀਸਨ ਨੂੰ ਪਛਾੜਦਿਆਂ ਇਤਿਹਾਸ ਰਚਿਆ ਹੈ। ਮਾਈਕਰੋਨ ਟੈਕਨਾਲੋਜੀ ‘ਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਵਜੋਂ, ਉਨ੍ਹਾਂ ਨੇ ਸੈਮੀਕੰਡਕਟਰ ਤਕਨੀਕ ‘ਚ ਕ੍ਰਾਂਤੀਕਾਰੀ ਯੋਗਦਾਨ ਦਿੱਤਾ। ਉਨ੍ਹਾਂ ਦੀਆਂ ਖੋਜਾਂ,