ਡਾ. ਸਵੈਮਾਨ ਸਿੰਘ ਨੇ ਜਾਰੀ ਕੀਤਾ ਚੋਣ ਏਜੰਡਾ
‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਵਿੱਚ ਸਿਹਤ ਸੁਵਿਧਾਵਾਂ ਉਪਲਬਧ ਕਰਵਾ ਕੇ ਨਾਮਣਾ ਖੱਟਣ ਵਾਲੇ ਡਾ.ਸਵੈਮਾਨ ਸਿੰਘ ਨੇ ਚੰਡੀਗੜ ਦੇ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਪੱਖ ਵਿੱਚ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਵਿਕਾਸ ਲਈ 20 ਵਾਅਦਿਆਂ ਦਾ ਐਲਾਨ ਕੀਤਾ। ਹੋਰ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਰਨਾਟਕ ਤੇ