“ਕਿਸਾਨਾਂ ਦੀਆਂ ਪੰਜ ਫ਼ਸਲਾਂ ‘ਤੇ ਕੇਜਰੀਵਾਲ ਕਰ ਰਹੇ ਝੂਠਾ ਪ੍ਰਚਾਰ” – ਦਲਜੀਤ ਚੀਮਾ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ(arwind kejriwal)ਨੇ ਗੁਜਰਾਤ ਵਿੱਚ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੀ ਹੈ ਤਾਂ ਕਿਸਾਨਾਂ ਦੀਆਂ ਪੰਜ ਫਸਲਾਂ-ਕਣਕ, ਚਾਵਲ, ਕਪਾਹ, ਛੋਲੇ ਦਾਲ ਅਤੇ ਮੂੰਗਫਲੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਾਂਗੇ। ਇਸੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ