ਇੱਕ ਹੋਰ ‘ਆਪ’ ਵਿਧਾਇਕ ਦੇ ਘਰ ED ਦੀ ਰੇਡ
ਪੰਜਾਬ ਦੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਕਰੀਬ ਢਾਈ ਵਜੇ ਈਡੀ ਦੀਆਂ ਟੀਮਾਂ ਦਿੱਲੀ ਨੰਬਰ ਦੀ ਇੱਕ ਅਤੇ ਚੰਡੀਗੜ੍ਹ ਨੰਬਰ ਦੀਆਂ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਵਿਧਾਇਕ ਦੇ ਘਰ ਪਹੁੰਚੀਆਂ। ਏਜੰਸੀ
