‘ਪਟਾਕੇ ਪਾਉਣ ਵਾਲਾ’ ਮਿਲਣ ਦੀ ਆਸ ਨਾਲ ਗਏ ਲਾੜੇ ਨਾਲ ਹੋਇਆ ਧੋਖਾ, ਗੁੱਸਾ ਦਿਖਾਣਾ ਪੈ ਗਿਆ ਮਹਿੰਗਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਕੇ ਹਾਥਰਸ ਸ਼ਹਿਰ ਵਿਚ ਲਾੜੇ ਇੱਕ ਲਾੜੇ ਨੂੰ ਬੁਲਟ ਮੋਟਰਸਾਇਕਲ ਲਈ ਹੰਗਾਮਾ ਕਰਨਾ ਮਹਿੰਗਾ ਪੈ ਗਿਆ। ਲੜਕੇ ਦੇ ਗੁੱਸੇ ਕਾਰਨ ਬਰਾਤ ਨੂੰ ਬੇਰੰਗ ਮੁੜਨਾ ਪਿਆ ਤੇ ਉਸਦੇ ਰਿਸ਼ਤੇਦਾਰਾਂ ਨੂੰ ਸਾਰੀ ਰਾਤ ਥਾਣੇ ਵਿੱਚ ਗੁਜ਼ਾਰਨੀ ਪਈ। ਜ਼ਿਕਰਯੋਗ ਹੈ ਕਿ ਲੜਕੇ ਨੂੰ ਦਾਜ ਵਿਚ ਬੁਲਟ ਦੀ ਥਾਂ ਛੋਟਾ ਮੋਟਰਸਾਇਕਲ