ਅਮਰੀਕਾ ਜਾਣ ਵਾਲੇ ਡੰਕੀ ਦੇ ਰਸਤੇ ਦਾ ਵੀਡੀਓ: ਰਾਤ ਦੇ ਹਨੇਰੇ ਵਿੱਚ ਚਿੱਕੜ ‘ਤੇ ਤੁਰਦੇ ਪੰਜਾਬੀ, ਪੀਣ ਲਈ ਗੰਦਾ ਪਾਣੀ
ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਲਗਾਤਦਾਰ ਜਾਰੀ ਹੈ। ਅਮਰੀਕਾ ਜਾਣ ਦੀ ਜਿੱਦ ਜਾਂ ਮਜਬੂਰੀ ਵਿੱਚ ਲੋਕ ਡੰਕੀ ਦਾ ਰਸਤਾ ਚੁਣਦੇ ਹਨ, ਜਿਸ ਵਿੱਚ ਕਿਸੇ ਦੀ ਜਾਨ ਕਦੇ ਵੀ ਕਿਤੇ ਵੀ ਜਾ ਸਕਦੀ ਹੈ। ਇਸੇ ਦੌਰਾਨ ਡੰਕੀ ਲਗਾਉਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਰਦਾਸਪੁਰ ਦੇ ਨੌਜਵਾਨ