ਰਾਜਿੰਦਰਾ ਹਸਪਤਾਲ ਵਿੱਚ ਅੱਜ ਵੀ ਡਾਕਟਰ ਹੜਤਾਲ ‘ਤੇ, ਸਿਰਫ਼ ਐਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅੱਜ, 30 ਜੂਨ 2025 ਨੂੰ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਕਿਉਂਕਿ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਹੈ। ਡਾਕਟਰ ਸਿਰਫ਼ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਗੇ। ਹੜਤਾਲ ਦਾ ਕਾਰਨ ਐਮਬੀਬੀਐਸ ਤੋਂ ਬਾਅਦ ਦੋ ਸਾਲ ਦੀ ਲਾਜ਼ਮੀ ਸੇਵਾ ਬਾਂਡ ਨੀਤੀ ਅਤੇ ਐਮਡੀ/ਐਮਐਸ ਰੈਜ਼ੀਡੈਂਟਸ ਲਈ ਵਜ਼ੀਫ਼ੇ ਵਿੱਚ ਵਾਧੇ