India

ਕੋਰੋਨਾ ਦੇ ਡਰ ਨਾਲ ਡਿਪਰੈਸ਼ਨ ਵਿੱਚ ਡਾਕਟਰ ਨੇ ਖਤਮ ਕਰ ਦਿੱਤਾ ਪਰਿਵਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕਾਨਪੁਰ ਦੇ ਰਾਮਾ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾਕਟਰ ਨੇ ਕਲਿਆਣਪੁਰ ਖੇਤਰ ਦੇ ਡਿਵਿਨਿਟੀ ਅਪਾਰਟਮੈਂਟਸ ਸਥਿਤ ਆਪਣੇ ਫਲੈਟ ਵਿੱਚ ਪਤਨੀ ਸਣੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਹੈ। ਦੋਸ਼ੀ ਡਾਕਟਰ ਦੀ ਪਛਾਣ ਸੁਸ਼ੀਲ ਕੁਮਾਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਡਾਕਟਰ ਦੇ ਕਮਰੇ ‘ਚੋਂ ਕਈ

Read More