ਅਸਲਾ ਲਾਇਸੈਂਸ ਲੈਣ ਤੇ ਨਵਿਆਉਣ ਵਾਲਿਆਂ ਨੂੰ ਲਾਉਣੇ ਪਾਣਗੇ ਪੰਜ ਬੂਟੇ : ਡਿਵੀਜ਼ਨਲ ਕਮਿਸ਼ਨਰ ਫ਼ਰੀਦਕੋਟ
ਫ਼ਰੀਦਕੋਟ ਡਿਵੀਜ਼ਨ ਦੇ ਵਸਨੀਕਾਂ ਨੂੰ ਇੱਕਠੇ ਕਰਨ ਦੇ ਮਕਸਦ ਨਾਲ ਡਿਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਸ਼ਰਤ ਲਾਗੂ ਕਰ ਦਿੱਤੀ ਹੈ।