ਪੰਜਾਬ ‘ਚ ਨਹੀਂ ਰੁਕ ਰਿਹਾ ਬੇ ਅਦਬੀਆਂ ਦਾ ਮੰ ਦਭਾਗਾ ਵਰਤਾਰਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਦਾ ਰਾਹ ਵੀ ਧਾਰਮਿਕ ਗ੍ਰੰਥਾਂ ਦੀਆਂ ਬੇ ਅਦਬੀਆਂ ਦੀਆਂ ਘਟ ਨਾਵਾਂ ਘੇਰਨ ਲੱਗੀਆਂ ਹਨ। ਪਟਿਆਲਾ ਦੇ ਕਸਬਾ ਡਕਾਲਾ ਵਿੱਚ ਗੁਟਕਾ ਸਾਹਿਬ ਜੀ ਦੇ ਖਿਲਰੇ ਅੰਗ ਮਿਲਣ ਤੋਂ ਬਾਅਦ ਅੱਜ ਬਠਿੰਡਾ ਵਿੱਚ ਵੀ ਹਿੰਦੂ ਭਾਈਚਾਰੇ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣ