ਓਡੀਸ਼ਾ ਕ੍ਰਾਈਮ ਬ੍ਰਾਂਚ ਵੱਲੋਂ ਪੰਜਾਬ ਵਿੱਚ ਛਾਪੇਮਾਰੀ: ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ
ਓਡੀਸ਼ਾ ਪੁਲਿਸ ਦੀ ਅਪਰਾਧ ਸ਼ਾਖਾ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਔਨਲਾਈਨ ਵਪਾਰ ਦੇ ਨਾਮ ’ਤੇ ਓਡੀਸ਼ਾ ਦੇ ਦੋ ਲੋਕਾਂ ਨਾਲ 9.05 ਕਰੋੜ ਰੁਪਏ ਦੀ ਠੱਗੀ ਮਾਰਨ ਵਿੱਚ ਸ਼ਾਮਲ ਸਨ। ਮੁਲਜ਼ਮਾਂ ਨੇ ਆਈਪੀਓ ਅਤੇ ਓਟੀਸੀ ਵਪਾਰ ਵਿੱਚ ਨਿਵੇਸ਼ ਦੇ ਲਾਲਚ ਦੇ ਕੇ ਧੋਖਾਧੜੀ ਕੀਤੀ। ਪਹਿਲਾ ਮੁਲਜ਼ਮ ਅੰਗ ਪਾਲ ਨੂੰ ਸੰਗਰੂਰ ਤੋਂ