ਵਿਧਾਇਕ ਜਲਾਲਪੁਰ ਦਾ ਪੁੱਤ ਲਾਇਆ ਡਾਇਰੈਕਟਰ
‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ਸਟੇਟ ਪਾਵਰਕੌਮ ਕਾਰਪੋਰੇਸ਼ਨ ਲਿਮੀਟਡ ਦਾ ਡਾਇਰੈਕਟਰ ਲਾ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਤੁਰੰਤ ਤੋਂ ਲਾਗੂ ਹੋ ਗਏ ਹਨ। ਅਹੁਦੇ ਦੀ ਮਿਆਦ ਦੋ ਸਾਲਾਂ ਲਈ ਮੁਕੱਰਰ ਕੀਤੀ ਗਈ ਹੈ। ਮਦਨ ਲਾਲ ਜਲਾਲਪੁਰ ਅਕਸਰ ਵਿਵਾਦਾਂ ਵਿੱਚ ਘਿਰੇ