ਢਾਈ ਸਾਲਾ ਦਿਲਰੋਜ਼ ਨੂੰ ਮਿਲਿਆ ਇਨਸਾਫ਼
- by Gurpreet Singh
- April 18, 2024
- 0 Comments
ਲਗਭਗ ਢਾਈ ਸਾਲ ਬਾਅਦ ਦਿਲਰੋਜ਼ ਦੇ ਮਾਪਿਆਂ ਨੂੰ ਆਖਿਰਕਾਰ ਅੱਜ ਇਨਸਾਫ ਮਿਲ ਗਿਆ ਹੈ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਦਿਲਰੋਜ਼ ਦੀ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇਸ ਮਾਮਲੇ ‘ਚ ਦੋਸ਼ ਤੈਅ ਕਰ ਦਿੱਤੇ ਗਏ ਸਨ। ਔਰਤ ਨੀਲਮ ਨੇ ਪਹਿਲਾਂ ਲੜਕੀ ਦਿਲਰੋਜ਼ ਨੂੰ ਅਗਵਾ ਕੀਤਾ। ਇਸ
ਲੁਧਿਆਣਾ ਕੋਰਟ ਦਾ ਇਤਿਹਾਸਿਕ ਫੈਸਲਾ, ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ
- by Preet Kaur
- April 18, 2024
- 0 Comments
ਲੁਧਿਆਣਾ ਅਦਾਲਤ ਨੇ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਦੇ ਮਾਮਲੇ ਵਿੱਚ ਇਤਿਹਾਸਿਕ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਕਾਤਲ ਔਰਤ ਨੀਲਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਢਾਈ ਸਾਲਾਂ ਬਾਅਦ ਦਿਲਰੋਜ਼ ਨੂੰ ਇੰਨਸਾਫ਼ ਮਿਲਿਆ ਹੈ। ਸਾਲ 2021 ‘ਚ ਮਹਿਲਾ ਗੁਆਂਢਣ ਨੀਲਮ ਨੇ ਪਹਿਲਾਂ ਬੱਚੀ ਨੂੰ ਅਗਵਾ ਕੀਤਾ ਤੇ ਫਿਰ ਜ਼ਿੰਦਾ ਦਫ਼ਨਾ ਦਿੱਤਾ ਸੀ। ਅਦਾਲਤ ਦੇ
ਪੰਜਾਬ ਦੇ ਸਭ ਤੋਂ ਬੇਰਹਿਮ ਕਤਲਕਾਂਡ ਦੀ ਔਰਤ ਦਾ ਹਿਸਾਬ! ਢਾਈ ਸਾਲਾ ਬੱਚੀ ਲਈ ਬਣੀ ਜੱਲਾਦ! ਤੜਪਾ-ਤੜਪਾ ਕੇ ਮਾਰਿਆ
- by Preet Kaur
- April 13, 2024
- 0 Comments
ਲੁਧਿਆਣਾ ਵਿੱਚ ਗੁਆਂਢੀ ਦੀ ਢਾਈ ਸਾਲਾ ਧੀ ਨੂੰ ਜ਼ਿੰਦਾ ਦਫ਼ਨਾਉਣ ਦੇ ਮਾਮਲੇ ਦਾ ਅਦਾਲਤ ਨੇ ਹਿਸਾਬ ਕਰ ਦਿੱਤਾ ਹੈ। ਮੁਲਜ਼ਮ ਨੀਲਮ ਨਾਂ ਦੀ 35 ਸਾਲਾ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ 15 ਅਪ੍ਰੈਲ ਨੂੰ ਇਸ ਮਾਮਲੇ ਦੀ ਸਜ਼ਾ ਦਾ ਐਲਾਨ ਕਰੇਗੀ। 28 ਨਵੰਬਰ 2021 ਨੂੰ ਦੋਸ਼ੀ