ਦਿਲਜੀਤ ਦੇ ਸ਼ੋਅ ਤੋਂ ਸਰਕਾਰ ਨੂੰ ਹੋਵੇਗੀ ਕਰੋੜਾਂ ਰੁਪਏ ਦੀ ਕਮਾਈ: 25 ਕਰੋੜ ਤੋਂ ਵੱਧ ਟਿਕਟਾਂ ਵਿਕਣ ਦੀ ਉਮੀਦ
ਲੁਧਿਆਣਾ : ਜਿੱਥੇ ਪੰਜਾਬ ਵਿੱਚ ਨਵੇਂ ਸਾਲ ਦੇ ਜਸ਼ਨਾਂ ਵਿੱਚ ਗਾਇਕਾਂ ਦੇ ਵੱਡੇ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ। ਸਰਕਾਰ ਨੂੰ ਟੈਕਸ ਵਜੋਂ ਕਰੋੜਾਂ ਰੁਪਏ ਮਿਲਣ ਦੀ ਉਮੀਦ ਹੈ। ਅੱਜ ਲੁਧਿਆਣਾ ਵਿੱਚ ਦਿਲਜੀਤ ਕਾ ਦਿਲ ਲੁਮੀਨੈਟੀ ਟੂਰ ਦਾ ਆਖਰੀ ਸ਼ੋਅ ਹੈ। ਇਸ ਸ਼ੋਅ