ਲੁਧਿਆਣਾ ’ਚ ਲੋਕਾਂ ’ਤੇ ਛਾਇਆ ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ
ਲੁਧਿਆਣਾ : ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੇ ਤੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਦਾ ਆਖ਼ਰੀ ਸ਼ੋਅ ਪੰਜਾਬ ਦੇ ਲੁਧਿਆਣਾ ਵਿਚ ਹੋਇਆ। ਇਹ ਦਿਲਜੀਤ ਦੇ ਇਸ ਟੂਰ ਦਾ ਪੰਜਾਬ ਵਿਚ ਪਹਿਲਾ ਤੇ ਅੰਤਿਮ ਸ਼ੋਅ ਸੀ। ਜਿਸ ਨੂੰ ਦੇਖਣ ਲਈ ਪ੍ਰਸੰਸਕ ਹੁੰਮ ਹੁੰਮਾ ਕੇ