ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਲੈੱਕਟ੍ਰੋਨਿਕ ਡਿਵਾਇਸ ਨੂੰ ਜ਼ਬਤ ਕਰ ਲਿਆ ਗਿਆ ਹੈ। 3 ਮੁਲਜ਼ਮਾਂ ਦੇ ਫ਼ੋਨ ਡਾਟਾ ਪ੍ਰਾਪਤੀ ਲਈ ਸਟੇਟ ਸਾਈਬਰ ਸੈੱਲ ਨੂੰ ਭੇਜੇ ਗਏ ਹਨ।