DIG ਭੁੱਲਰ ਮਾਮਲੇ ਵਿੱਚ ਨਵਾਂ ਖੁਲਾਸਾ, ਲੁਧਿਆਣਾ ਫਾਰਮ ਹਾਊਸ ਦਾ ਕੇਅਰਟੇਕਰ ਸੀ ਐਸਆਈ
ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਭੁੱਲਰ ਬਾਰੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭੁੱਲਰ ਦਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਸਥਿਤ ਮੰਡ ਸ਼ੇਰੀਆਂ ਵਿੱਚ ਇੱਕ ਵੱਡਾ ਫਾਰਮ ਹਾਊਸ ਹੈ, ਜਿਸਦੇ ਨਾਲ ਲੱਗਦੀ 55 ਏਕੜ ਜ਼ਮੀਨ ਹੈ। ਭੁੱਲਰ ਨੇ ਆਪਣੇ
