India Punjab

ਆਹ ਦੇਖ ਲਓ ! 35-35 ਪੈਸੇ ਕਰਕੇ ਸਰਕਾਰ ਨੇ ਕਿੰਨਾ ਮਹਿੰਗਾ ਕਰ ‘ਤਾ ਡੀਜ਼ਲ-ਪੈਟਰੋਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਰੋਜ ਹੀ 35-35 ਦਾ ਵਾਧਾ ਹੋ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ 35 ਪੈਸੇ ਵਧਾਏ ਹਨ। ਇਸ ਮਹੀਨੇ ਤੇਲ ਦੀਆਂ ਕੀਮਤਾਂ ਵਿੱਚ ਕੁਲ ਮਿਲਾ ਕੇ 4.50 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਆਈਓਸੀਐਲ

Read More