India

ਸਵੇਰੇ-ਸਵੇੇਰੇ ਹੋਇਆ ਵੱਡਾ ਹਾਦਸਾ! ਕਈ ਲੋਕਾਂ ਦੀ ਗਈ ਜਾਨ

ਬਿਉਰੋ ਰਿਪੋਰਟ – ਰਾਜਸਥਾਨ (Rajasthan) ਦੇ ਧੌਲਪੁਰ (Dholpur) ਵਿਚ ਵੱਡਾ ਹਾਦਸਾ ਹੋਇਆ ਹੈ, ਜਿਸ ਵਿਚ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਕ ਸਲੀਪਰ ਕੋਚ ਬੱਸ ਨੇ ਟੈਂਪੂ ਨੂੰ ਟੱਕਰ ਮਾਰੀ ਹੈ। ਇਸ ਟੱਕਰ ਵਿਚ ਪੰਜ ਬੱਚੇ, ਤਿੰਨ ਬੱਚੀਆਂ ਅਤੇ ਦੋ ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋਣ ਦੀ ਖਬਰ ਹੈ। ਇਸ

Read More