Punjab

ਕਾਂਗਰਸ ਛੱਡ ਗਏ ਢਿੱਲੋਂ ਨੇ ਮਾ ਰੀ ਯੂ ਟਰਨ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਚੋਣਾਂ ਦੇ ਮਾਹੌਲ ਚੱਲਦਿਆਂ ਸਿਆਸੀ ਲੀਡਰਾਂ ਦਾ ਦਲ ਬਦਲ ਦੇ ਦੌਰ ਜਾਰੀ ਹੈ।  ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਗੁਰਦੀਪ ਸਿੰਘ ਢਿੱਲੋਂ ਨੇ ਹੁਣ 16 ਦਿਨਾਂ ਬਾਅਦ ਹੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ 16 ਦਿਨਾਂ ਵਿੱਚ ਹੀ ਉਹ ਭਾਜਪਾ ਵਿੱਚ ਘੁਟਣ ਮਹਿਸੂਸ

Read More