Gun Culture ‘ਤੇ ਸਖ਼ਤ ਹੋਈ ਪੰਜਾਬ ਪੁਲਿਸ,ਮੁਹਿੰਮ ਦੀ ਸ਼ੁਰੂਆਤ ਦੇ 9 ਦਿਨਾਂ ‘ਚ ਵੱਡੀ ਕਾਰਵਾਈ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਦੇ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਪੁਲਿਸ ਨੇ ਨਾਜਾਇਜ਼ ਤੇ ਫਰਜ਼ੀ ਪਤਿਆਂ ‘ਤੇ ਲਏ ਗਏ ਅਸਲੇ ਦੇ ਲਾਇਸੈਂਸਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਦੌਰਾਨ 9 ਦਿਨਾਂ ਅੰਦਰ ਕਰੀਬ 900 ਲਾਇਸੈਂਸ ਰੱਦ ਕੀਤੇ ਗਏ