India

ਇਸ AIRLINES’ਚ ਖ਼ਤਰਨਾਕ ਹੋਇਆ ਸਫ਼ਰ ! 18 ਦਿਨ 8 ਫਲਾਇਟਾਂ ‘ਚ ਗੜਗੜੀ,ਹੁਣ ਕਾਰਵਾਈ ਦੀ ਤਿਆਰੀ

DGCA ਨੇ ਸਪਾਇਸ ਜੈੱਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ‘ਦ ਖ਼ਾਲਸ ਬਿਊਰੋ : ਭਾਰਤ ਵਿੱਚ ਸਭ ਤੋਂ ਘੱਟ ਕਿਰਾਏ ਲਈ ਮਸ਼ਹੂਰ AIRLINES Spicejet ‘ਤੇ ਸਫ਼ਰ ਕਰਨਾ ਹੁਣ ਖ਼ਤਰਨਾਕ ਸਾਬਿਤ ਹੋ ਰਿਹਾ ਹੈ। 18 ਦਿਨਾਂ ਦੇ ਅੰਦਰ Airlines ਵਿੱਚ 8 ਵਾਰ ਗੜਬੜੀ ਵੇਖੀ ਗਈ ਹੈ । DGCA ਨੇ ਹੁਣ ਇਸ ਦਾ ਸਖ਼ਤ ਨੋਟਿਸ ਲਿਆ

Read More