ਵਿਕਾਸ ਕਿਸੇ ਪਾਰਟੀ ਦਾ ਤੋਹਫ਼ਾ ਨਹੀਂ, ਗਰੀਬਾਂ ਤੇ ਕਿਸਾਨਾਂ ਦੀ ਮਿਹਨਤ ਹੈ – ਰਾਹੁਲ ਗਾਂਧੀ
‘ਦ ਖ਼ਾਲਸ ਬਿਊਰੋ : ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਅੱਜ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਇੱਕ ਰੈਲੀ ਦੌਰਾਨ ਮੁੜ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚੀਨ ਦੀ ਫ਼ੌਜ ਲੱਦਾਖ ਵਿੱਚ ਇਸ ਲਈ ਦਾਖ਼ਲ ਹੋ ਸਕੀ ਹੈ ਕਿਉਂਕਿ ਭਾਜਪਾ ਅਤੇ ਮੋਦੀ ਨੇ ਉਨ੍ਹਾਂ ਦੀ ਘੁਸਪੈਠ ਤੋਂ ਬਾਅਦ ਦੇਸ਼ ਨੂੰ ਕਿਹਾ ਕਿ ਕੋਈ ਅੰਦਰ ਨਹੀਂ ਆਇਆ ਹੈ।