ਮੀਂਹ ਅਤੇ ਝੱਖੜ ਦੌਰਾਨ ਟੀਨ ਦੇ ਸ਼ੈੱਡ ਹੇਠਾਂ ਕੁੱਲ 30 ਤੋਂ 40 ਲੋਕ ਮੌਜੂਦ ਸਨ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਬਾਕੀ ਤਿੰਨ ਮੌਤਾਂ ਹਸਪਤਾਲ ਵਿੱਚ ਹੋਈਆਂ ਹਨ