ਲੁਧਿਆਣਾ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ: ਔਰਤ ਨੇ ਪਤੀ ਦੀ ਮੌਜੂਦਗੀ ‘ਚ ਉਤਾਰੇ ਕੱਪੜੇ
ਲੁਧਿਆਣਾ ਦੇ ਪਿੰਡ ਜੁਗਿਆਣਾ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਰਵਿਦਾਸ ਜੀ ਮਹਾਰਾਜ ਵਿੱਚ 21 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ। ਇੱਕ ਔਰਤਨੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ, ਜਿਸ ਨਾਲ ਸੰਗਤ ਵਿੱਚ ਹੰਗਾਮਾ ਹੋ ਗਿਆ। ਔਰਤ ਦੀ ਪਛਾਣ ਪ੍ਰਕਾਸ਼ ਕੌਰ