ਆਹ ਕਬਜ਼ਾ ਵੀ ਛੁਡਾ ਦਿਉ ਸਰਕਾਰ ਜੀ !
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾਬੱਸੀ ਰਾਮਲੀਲਾ ਗਰਾਊਂਡ ਦੇ ਨੇੜੇ ਮਾਰਕਿਟ ਦੇ ਦੁਕਾਨਦਾਰਾਂ ਨੇ ਰਾਮਲੀਲਾ ਗਰਾਊਂਡ ਅਤੇ ਬੱਸ ਸਟੈਂਡ ਤੋਂ ਆਉਂਦੇ ਰਸਤੇ ਉੱਤੇ ਲੱਗੀਆਂ ਨਾਜਾਇਜ਼ ਫੜੀਆਂ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਰੋਸ ਮਾਰਚ ਕੱਢਿਆ ਗਿਆ। ਰਾਮਲੀਲਾ ਗਰਾਊਂਡ ਅਤੇ ਇਸਦੇ ਨਾਲ ਲੱਗਦੀ ਮਾਰਕਿਟ ਵਿੱਚ ਡੇਰਾਬੱਸੀ ਅਤੇ ਇਸਦੇ ਨਾਲ ਲੱਗਦੇ 25 ਤੋਂ 30 ਪਿੰਡਾਂ ਦੇ