ਜਾਣੋ ਕਿਹੜੇ ਬੱਚਿਆਂ ਨੂੰ ਹਰ ਮਹੀਨੇ ਪੈਨਸ਼ਨ ਦਿੰਦੀ ਹੈ ਸਰਕਾਰ
ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਵਿੱਚੋਂ ਇੱਕ ਮਹੱਤਵਪੂਰਨ ਯੋਜਨਾ ਹੈ ਨਿਰਭਰ ਬੱਚਿਆਂ ਲਈ ਪੈਨਸ਼ਨ ਯੋਜਨਾ (Dependent Children Pension Scheme)। ਇਹ ਸਕੀਮ ਉਨ੍ਹਾਂ ਬੱਚਿਆਂ ਲਈ ਬਣਾਈ ਗਈ ਹੈ ਜਿਨ੍ਹਾਂ ਦੇ ਮਾਪੇ ਇਸ ਦੁਨੀਆਂ ਤੋਂ ਜਾ ਚੁੱਕੇ ਹਨ, ਜਾਂ ਸਰੀਰਕ/ਦਿਮਾਗੀ ਤੌਰ ‘ਤੇ ਅਸਮਰਥ ਹਨ, ਜਾਂ ਪਿਤਾ ਲਾਪਤਾ ਹੈ। ਇਸ ਯੋਜਨਾ ਦਾ
