ਸਿੱਖਿਆ ਵਿਭਾਗ ’ਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਵੱਡਾ ਖ਼ੁਲਾਸਾ! 92% ਕਲਰਕ ਪੰਜਾਬੀ ਤੇ ਅੰਗ੍ਰੇਜ਼ੀ ਦੇ ਟਾਈਪਿੰਗ ਟੈਸਟ ’ਚ ਫ਼ੇਲ੍ਹ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਇਸ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਦੇ ਕਲਰਕਾਂ ਦੀ ਏਨੀ ਮਾੜੀ ਹਾਲਤ ਹੈ ਕਿ ਕੁੱਲ ਗਿਣਤੀ ਵਿੱਚੋਂ 92 ਫ਼ੀਸਦੀ ਕਲਰਕ ਟਾਈਪਿੰਗ ਟੈਸਟ ਵਿੱਚ ਫ਼ੇਲ੍ਹ ਹੋ ਗਏ ਹਨ। ਦਰਅਸਲ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ