ਜਲੰਧਰ ‘ਚ ਡੇਂਗੂ ਦਾ ਕਹਿਰ, ਤੀਜਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ
ਦੋਆਬਾ ਖੇਤਰ ਵਿੱਚ ਇਸ ਸਾਲ ਹੁਸ਼ਿਆਰਪੁਰ ਜ਼ਿਲ੍ਹਾ ਡੇਂਗੂ ਦੇ ਸਭ ਤੋਂ ਵੱਧ ਮਾਮਲਿਆਂ ਨਾਲ ਪ੍ਰਭਾਵਿਤ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਹੁਸ਼ਿਆਰਪੁਰ ਵਿੱਚ 129 ਕੇਸ, ਕਪੂਰਥਲਾ ਵਿੱਚ 81, ਜਲੰਧਰ ਵਿੱਚ 77 ਅਤੇ ਨਵਾਂਸ਼ਹਿਰ ਵਿੱਚ 31 ਮਾਮਲੇ ਸਾਹਮਣੇ ਆਏ ਹਨ। ਜੁਲਾਈ ਤੱਕ ਕਪੂਰਥਲਾ ਅੱਗੇ ਸੀ, ਪਰ ਹੁਣ ਹੁਸ਼ਿਆਰਪੁਰ ਨੇ ਬਾਜ਼ੀ ਮਾਰ ਲਈ ਹੈ ਅਤੇ ਰੋਜ਼ਾਨਾ ਨਵੇਂ ਕੇਸ ਵਧ
