Punjab

ਮੁਹਾਲੀ ’ਚ ਡੇਂਗੂ ਦਾ ਕਹਿਰ! ਹੁਣ ਤੱਕ 1359 ਮਰੀਜ਼ ਆਏ ਸਾਹਮਣੇ, ਕੁੱਲ 8977 ਨਮੂਨਿਆਂ ਦੀ ਹੋਵੇਗੀ ਜਾਂਚ

ਬਿਉਰੋ ਰਿਪੋਰਟ: ਮੁਹਾਲੀ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਡੇਂਗੂ ਦੇ ਕੁੱਲ 1359 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ। ਕੁੱਲ 8977 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ ਅੱਜ 56 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ

Read More
Punjab

ਲੁਧਿਆਣਾ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ: 14 ਨਵੇਂ ਮਰੀਜ਼ ਮਿਲੇ

ਲੁਧਿਆਣਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਡੇਂਗੂ ਦੇ ਡੰਗ ਕਾਰਨ ਲੋਕ ਹਰ ਰੋਜ਼ ਬਿਮਾਰ ਹੋ ਰਹੇ ਹਨ। ਨਵੰਬਰ ਮਹੀਨੇ ਵਿੱਚ ਠੰਢ ਨਾ ਪੈਣ ਕਾਰਨ ਡੇਂਗੂ ਫੈਲਾਉਣ ਵਾਲੇ ਏਡੀਜ਼ ਇਜਿਪਟੀ ਮੱਛਰ ਦਾ ਡੰਗ ਵਧ ਗਿਆ ਹੈ। ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 300 ਨੂੰ ਪਾਰ ਕਰ ਚੁੱਕੀ ਹੈ। ਇਕੱਲੇ ਅਕਤੂਬਰ ਮਹੀਨੇ ਵਿੱਚ 176

Read More
Punjab

‘ਡੇਂਗੂ’ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀ ਵਿਦਿਆਰਥੀਆਂ ਨੂੰ ਅਨੋਖੀ ਪੇਸ਼ਕਸ਼! ‘ਇਹ ਕੰਮ ਕਰੋ ਵੱਧ ਨੰਬਰ ਮਿਲਣਗੇ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਡੇਂਗੂ (DENGUE) ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ (PUNJAB HEALTH MINISTER DR. BALBIR SINGH) ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਲਈ ਡੇਂਗੂ ਨੂੰ ਲੈਕੇ ਇੱਕ ਪੇਸ਼ਕਸ਼ ਦਿੱਤੀ ਜਿਸ ਨੂੰ ਲੈਕੇ ਉਨ੍ਹਾਂ ਦਾ ਦਾਅਵਾ ਹੈ ਇਸਦੇ ਚੰਗੇ

Read More
Others

ਮੋਹਾਲੀ ‘ਚ ਡੇਂਗੂ ਦੇ 39 ਨਵੇਂ ਮਾਮਲੇ ਆਏ ਸਾਹਮਣੇ: ਕੁੱਲ ਮਰੀਜ਼ਾਂ ਦੀ ਗਿਣਤੀ ਹੋਈ 194

ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਚਾਰ ਦਿਨਾਂ ਵਿੱਚ ਡੇਂਗੂ ਦੇ 39 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਇਸ ਸਾਲ ਕੁੱਲ ਕੇਸ 194 ਹੋ ਗਏ ਹਨ। ਸਥਿਤੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਹਰ ਖੇਤਰ ਵਿੱਚ ਡੇਂਗੂ ਦੀ ਲਗਾਤਾਰ ਜਾਂਚ

Read More
India

ਡੇਂਗੂ ਦੇ ਮਰੀਜ਼ ਦੇ ਪਲੇਟਲੈਟਸ ਘਟੇ ਤਾਂ ਚੜਾ ਦਿੱਤਾ ਮਸੰਮੀ ਦਾ ਜੂਸ , ਹੋਈ ਮੌਤ

ਇੱਕ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਕਥਿਤ ਤੌਰ 'ਤੇ ਮਸੰਮੀ ਦਾ ਜੂਸ ਦਿੱਤਾ ਗਿਆ ਕਿਉਂਕਿ ਉਸ ਦੇ ਪਲੇਟਲੈਟਸ ਖਤਮ ਹੋ ਗਏ ਸਨ।

Read More