ਕੈਨੇਡਾ ‘ਚ ਮਹਾਤਮਾ ਗਾਂਧੀ ਦਾ ਬੁੱਤ ਤੋ ੜਿਆ, ਲਿਖੇ ਖ਼ਾਲਿ ਸਤਾਨ ਦੇ ਨਾਅਰੇ
‘ਦ ਖ਼ਾਲਸ ਬਿਊਰੋ : ਕੈਨੇਡਾ ਦੀ ਰਾਜਧਾਨੀ ਟਰਾਂਟੋ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘ ਟਨਾ ਰਿਚਮੰਡ ਹਿੱਲ ਸਥਿਤ ਇਕ ਹਿੰਦੂ ਮੰਦਰ ਦੀ ਹੈ। ਇੱਥੇ ਮਹਾਤਮਾ ਹਾਂਡੀ ਦੀ ਵੱਡੀ ਮੂਰਤੀ ਸਥਾਪਿਤ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ