ਦਿੱਲੀ ‘ਚ ਮੀਂਹ ਦੇ ਪਾਣੀ ਵਿੱਚ ਡੁੱਬਣ ਨਾਲ ਇੱਕ ਵਿਅਕਤੀ ਦੀ ਮੌਤ, ਗੁਰਦੁਆਰਾ ਬੰਗਲਾ ਸਾਹਿਬ ਦੇ ਲੰੰਗਰ ਹਾਲ ‘ਚ ਵੀ ਵੜਿਆ ਪਾਣੀ
‘ਦ ਖ਼ਾਲਸ ਬਿਊਰੋ:- ਅੱਜ ਦਿੱਲੀ ‘ਚ ਭਾਰੀ ਮੀਂਹ ਪੈਣ ਕਾਰਨ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਪਾਣੀ ਵੜ ਗਿਆ। ਲੰਗਰ ਹਾਲ ਵਿੱਚ ਆਟੇ ਦੀਆਂ ਬੋਰੀਆਂ ਸਮੇਤ ਰਾਜਮਾਂ ਅਤੇ ਚਾਵਲ ਵੀ ਗਿੱਲੇ ਹੋ ਗਏ ਹਨ। ਭਾਰੀ ਮੀਂਹ ਕਾਰਨ ਦਿੱਲੀ ‘ਚ ਮਕਾਨ ਢੱਹੇ ਜਾਣ ਅਤੇ ਪਾਣੀ ਦੀਆਂ ਤਸਵੀਰਾਂ ਨੂੰ ਦੇਖ ਕੇ ਹਰ ਵਿਅਕਤੀ ਦੀ