ਦਿੱਲੀ ਜਿਨਸੀ ਸ਼ੋਸ਼ਣ ਮਾਮਲਾ: ਆਗਰਾ ‘ਚ ਦੋਸ਼ੀ ਚੈਤਨਿਆਨੰਦ ਨੂੰ ਕੀਤਾ ਗਿਆ ਗ੍ਰਿਫ਼ਤਾਰ
ਦਿੱਲੀ ਦੇ ਵਸੰਤ ਕੁੰਜ ਵਿਖੇ ਸਥਿਤ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ-ਰਿਸਰਚ (SIIMR) ਦੇ ਡਾਇਰੈਕਟਰ ਸਵਾਮੀ ਚੈਤਨਿਆਨੰਦ ਸਰਸਵਤੀ ਉਰਫ਼ ਪਾਰਥਸਾਰਥੀ ਨੂੰ ਦਿੱਲੀ ਪੁਲਿਸ ਨੇ 27 ਸਤੰਬਰ 2025 ਨੂੰ ਆਗਰਾ ਵਿਖੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕਰ ਲਿਆ। ਉਹ ਫਰਾਰ ਸੀ ਅਤੇ ਉਸ ‘ਤੇ 17 ਤੋਂ ਵੱਧ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਕਰਨ, ਧਮਕੀਆਂ ਦੇਣ ਅਤੇ ਮਾਨਸਿਕ ਤਸ਼ੱਦਦ