India

ਦਿੱਲੀ ‘ਚ ਵਧਿਆ ਪ੍ਰਦੂਸ਼ਣ, DPCC ਨੇ ਤੰਦੂਰਾਂ ‘ਚ ਕੋਲੇ ਅਤੇ ਲੱਕੜ ਦੀ ਵਰਤੋਂ ‘ਤੇ ਲਗਾਈ ਪਾਬੰਦੀ

ਦਿੱਲੀ ਵਿੱਚ ਪ੍ਰਦੂਸ਼ਣ ਨੇ ਗੰਭੀਰ ਰੂਪ ਧਾਰਨ ਕੀਤਾ ਹੈ। ਦਸੰਬਰ 2025 ਵਿੱਚ AQI ‘ਸੀਵੀਅਰ’ ਅਤੇ ‘ਸੀਵੀਅਰ ਪਲੱਸ’ ਵਿੱਚ ਪਹੁੰਚ ਗਿਆ ਹੈ, ਜਿਸ ਕਾਰਨ GRAP ਦੇ ਸਖ਼ਤ ਪੜਾਅ ਲਾਗੂ ਕੀਤੇ ਗਏ ਹਨ। ਇਸ ਵਿਚਕਾਰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਪ੍ਰਦੂਸ਼ਣ ਘਟਾਉਣ ਲਈ ਵੱਡੇ ਕਦਮ ਚੁੱਕੇ ਹਨ। ਤੰਦੂਰਾਂ ਵਿੱਚ ਕੋਲਾ/ਲੱਕੜ ਦੀ ਪਾਬੰਦੀ: DPCC ਨੇ ਦਿੱਲੀ ਦੇ

Read More