Delhi Metro Rail : ਕਤਾਰ ‘ਚ ਲੱਗਣ ਦੀ ਲੋੜ ਨਹੀਂ, ਮੋਬਾਈਲ ਰਾਹੀਂ ਹੋਵੇਗਾ ਕਿਰਾਏ ਦਾ ਭੁਗਤਾਨ, ਜਾਣੋ
ਨਵੀਂ ਦਿੱਲੀ: ਦਿੱਲੀ ਮੈਟਰੋ (Delhi Metro) ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜਲਦੀ ਹੀ ਟੋਕਨ ਜਾਂ ਸਮਾਰਟ ਕਾਰਡ ਰੀਚਾਰਜ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਛੁਟਕਾਰਾ ਮਿਲੇਗਾ। ਹੁਣ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਅਤੇ ਮੋਬਾਈਲ ਫੋਨ ਤੋਂ QR ਕੋਡ (QR Code) ਸਕੈਨ ਕਰਕੇ ਮੈਟਰੋ ਕਿਰਾਏ ਦਾ ਭੁਗਤਾਨ ਕੀਤਾ ਜਾ ਸਕੇਗਾ। ਜਲਦ ਹੀ ਇਹ