‘2026 ਕਰੋੜ ਰੁਪਏ ਦਾ ਨੁਕਸਾਨ’, ਦਿੱਲੀ ਸ਼ਰਾਬ ਨੀਤੀ ‘ਤੇ ਕੈਗ ਦੀ ਰਿਪੋਰਟ ਆਈ ਸਾਹਮਣੇ !
ਦਿੱਲੀ ਚੋਣਾਂ ਤੋਂ ਪਹਿਲਾਂ ਅਜਿਹੀ ਰਿਪੋਰਟ ਆਈ ਹੈ ਜੋ ਅਰਵਿੰਦ ਕੇਜਰੀਵਾਲ ਦੀ ਤਣਾਅ ਵਧਾ ਸਕਦੀ ਹੈ। ਦਿੱਲੀ ਸ਼ਰਾਬ ਨੀਤੀ ‘ਤੇ ਕੈਗ ਦੀ ਕਥਿਤ ਰਿਪੋਰਟ ਹੁਣ ਆ ਗਈ ਹੈ। ਦਿੱਲੀ ਸਰਕਾਰ ਦੀ ਹੁਣ ਰੱਦ ਕੀਤੀ ਗਈ ਆਬਕਾਰੀ ਨੀਤੀ ’ਚ ਇਸ ਰਿਪੋਰਟ ਮੁਤਾਬਕ ਕਈ ਕਥਿਤ ਖਾਮੀਆਂ ਪਾਈਆਂ ਗਈਆਂ ਹਨ। ਹਾਲਾਂਕਿ ਅਸੀਂ ਇਸ ਰਿਪੋਰਟ ਦੇ ਅਸਲੀ ਹੋਣ ਦੀ