India

ਬੀਜੇਪੀ ਦੇ ਸੀਨੀਅਰ ਆਗੂ ਸ਼ਾਹਨਵਾਜ਼ ‘ਤੇ ਦਰਜ ਹੋਵੇਗਾ ਰੇਪ ਕੇਸ,ਹਾਈਕੋਰਟ ਨੇ ਦਿੱਤੇ ਨਿਰਦੇਸ਼

ਦਿੱਲੀ ਹਾਈਕੋਰਟ ਨੇ 3 ਮਹੀਨੇ ਦੇ ਅੰਦਰ ਜਾਂਚ ਰਿਪੋਰਟ ਮੰਗੀ ‘ਦ ਖ਼ਾਲਸ ਬਿਊਰੋ : ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਮੁਸ਼ਕਲਾਂ ਵਿੱਚ ਘਿਰ ਦੇ ਹੋਏ ਨਜ਼ਰ ਆ ਰਹੇ ਹਨ।  ਦਿੱਲੀ ਹਾਈਕੋਰਟ ਨੇ 2018 ਦੇ ਇੱਕ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਰੇਪ ਦੀ FIR ਕਰਨ ਦੇ ਨਿਰਦੇਸ਼ ਦਿੱਤੇ ਹਨ।  ਸਿਰਫ਼ ਇੰਨਾਂ ਹੀ ਨਹੀਂ

Read More