India

ਦਿੱਲੀ ‘ਚ ਹਨੇਰੀ ਅਤੇ ਹਲਕੇ ਮੀਂਹ ਕਾਰਨ 9 ਉਡਾਣਾਂ ਦਾ ਬਦਲਿਆ ਰੂਟ

ਸ਼ੁੱਕਰਵਾਰ ਦੇਰ ਸ਼ਾਮ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਅਤੇ ਹਲਕਾ ਮੀਂਹ ਪਿਆ।  ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ 9 ਉਡਾਣਾਂ ਦੀ ਮੰਜ਼ਿਲ ਨੂੰ ਬਦਲਣਾ ਪਿਆ। ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਹਵਾ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ। ਤੂਫਾਨ ਕਾਰਨ ਦਰਜਨਾਂ ਦਰੱਖਤ ਉੱਖੜ ਗਏ ਅਤੇ

Read More